ਇਹ ਪਤਾ ਲਗਾਓ ਕਿ ਤੁਹਾਡੇ ਹੀਟਰ ਨੂੰ ਵਰਤਣ 'ਤੇ ਪ੍ਰਤੀ ਘੰਟਾ ਕਿੰਨਾ ਖ਼ਰਚਾ ਆਉਂਦਾ ਹੈ ਤਾਂ ਜੋ ਤੁਸੀਂ ਖ਼ੁਦ ਤੈਅ ਕਰ ਸਕੋ ਕਿ ਇਸਨੂੰ ਕਿਵੇਂ ਵਰਤਣਾ ਹੈ।
ਇਹ ਵੀਡੀਓ ਤੁਹਾਡੀ ਹੀਟਿੰਗ ਦੇ ਸਿਰਫ਼ ਵਰਤੋਂ ਖ਼ਰਚੇ ਦਾ ਹਿਸਾਬ ਲਗਾਉਂਦੀ ਹੈ ਅਤੇ ਇਸ ਵਿੱਚ ਰੋਜ਼ਾਨਾ ਸਪਲਾਈ ਚਾਰਜ ਸ਼ਾਮਲ ਨਹੀਂ ਹੈ, ਜੋ ਕਿ ਤੁਹਾਡੀ ਪ੍ਰਾਪਰਟੀ ਤੱਕ ਗੈਸ ਜਾਂ ਬਿਜਲੀ ਪਹੁੰਚਾਉਣ ਲਈ ਪ੍ਰਤੀ ਦਿਨ ਦਾ ਇੱਕ ਨਿਰਧਾਰਤ ਖ਼ਰਚਾ ਹੁੰਦਾ ਹੈ।
