ਤੁਹਾਡਾ ਗੈਸ ਮੀਟਰ ਅਤੇ ਤੁਹਾਡੇ ਬਿੱਲਾਂ ਦਾ ਖ਼ਰਚਾ

ਗੈਸ ਮੀਟਰ ਦੀ ਰੀਡਿੰਗ ਅਤੇ ਮੀਟਰ ਤੱਕ ਪਹੁੰਚ ਤੁਹਾਡੇ ਬਿੱਲਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਖ਼ਾਸ ਕਰਕੇ ਠੰਢ ਦੇ ਮਹੀਨਿਆਂ ਵਿੱਚ। ਇਸਦਾ ਪ੍ਰਬੰਧਨ ਕਰਨ ਦਾ ਤਰੀਕਾ ਇੱਥੇ ਦੱਸਿਆ ਗਿਆ ਹੈ।

Loading component...

ਸਾਡੇ ਮੀਟਰ ਰੀਡਰ ਚਮਕਦਾਰ ਪੀਲੇ ਰੰਗ ਦੀਆਂ ਸ਼ਰਟਾਂ ਪਹਿਨਦੇ ਹਨ ਜਿਨ੍ਹਾਂ ਦੀ ਪਿੱਠ 'ਤੇ 'METER READER' (ਮੀਟਰ ਰੀਡਰ) ਲਿਖਿਆ ਹੁੰਦਾ ਹੈ।  

ਉਹ ਤੁਹਾਨੂੰ ਇਹ ਦੱਸਣ ਲਈ ਤੁਹਾਡਾ ਦਰਵਾਜ਼ਾ ਨਹੀਂ ਖੜਕਾਉਣਗੇ ਕਿ ਉਹ ਮੀਟਰ ਦੀ ਰੀਡਿੰਗ ਲੈ ਰਹੇ ਹਨ, ਕਿਉਂਕਿ ਉਹ ਇਹ ਕੰਮ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਕਰ ਲੈਂਦੇ ਹਨ। ਜੇਕਰ ਤੁਸੀਂ ਉਹਨਾਂ ਨੂੰ ਆਪਣੇ ਅਗਲੇ ਵੇਹੜੇ ਵਿੱਚ ਥੋੜ੍ਹੇ ਸਮੇਂ ਲਈ ਦੇਖਦੇ ਹੋ ਤਾਂ ਘਬਰਾਓ ਨਾ।  

ਜੇਕਰ ਤੁਸੀਂ ਪੁਸ਼ਟੀ ਚਾਹੁੰਦੇ ਹੋ, ਤਾਂ ਉਹਨਾਂ ਕੋਲ ਇੱਕ ID ਕਾਰਡ ਹੁੰਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਉਹ AusNet ਦੇ ਪ੍ਰਤੀਨਿਧੀ ਹਨ, ਅਤੇ ਤੁਸੀਂ ਤੁਹਾਡੀ ਪ੍ਰਾਪਰਟੀ 'ਤੇ ਹੋਣ ਵੇਲੇ ਕਿਸੇ ਵੀ ਸਮੇਂ ਇਹ ਦੇਖਣ ਦੀ ਮੰਗ ਕਰ ਸਕਦੇ ਹੋ।  

Loading component...

Loading component...

Loading component...

Loading component...